Loading ...
Sorry, an error occurred while loading the content.
 

TOLERANCE & FANATICISM FACE TO FACE. 3 LAC PEOPLE ASSEMBLE. ON BOTH SIDES ..CHAM

Expand Messages
 • B.S.Goraya
  ਅੱਤਵਾਦ ਤੇ ਸਹਿਣਸ਼ੀਲਤਾ ਆਹਮੋ ਸਾਹਮਣੇ- ਦੋਹੀ ਪਾਸੀ 3 ਲੱਖ ਲੋਕ ਹੋਏ
  Message 1 of 1 , Jul 13, 2012
   ਅੱਤਵਾਦ ਤੇ ਸਹਿਣਸ਼ੀਲਤਾ ਆਹਮੋ ਸਾਹਮਣੇ- ਦੋਹੀ ਪਾਸੀ 3 ਲੱਖ ਲੋਕ ਹੋਏ ਇਕੱਠੇ : ਚਮਲਿਆਲ -ਹਿੰਦੁਸਤਾਨ ਤੇ ਪਾਕਿਸਤਾਨ ਦਾ ਸਰਹੱਦੀ ਮੇਲਾ -ਚਮਲਿਆਲ, ਕਿਥੇ ਹੈ ਇਹ ਥਾਂ? ਕਦੋ ਮੇਲਾ ਲਗਦੈ? ਕਿੰਨੇ ਕੁ ਲੋਕ ਦੋਹੀ ਪਾਸੀ ਆਉਦੇ ਹਨ ਅਤੇ ਕਿਓ? 320 ਸਾਲ ਪੁਰਾਨਾ ਇਤਹਾਸ, ਸਰਕਾਰਾਂ ਦਾ ਰਵੱਈਆ, ਦੋਵੇ ਪੱਖ ਆਹਮੋ ਸਾਹਮਣੇ: ਕਟੜਵਾਦ ਤੇ ਸਹਿਣਸ਼ੀਲਤਾ- ਸਰਕਾਰਾਂ ਕੱਟੜਵਾਦ ਦੀਆਂ ਪ੍ਰਤੀਕ, ਕੀ ਇਕ 20 ਸਾਲਾ ਸਿਪਾਹੀ ਨੂੰ ਹੱਕ ਹਾਸਲ ਹੈ ਕਿ ਕਿਸੇ ਦੀ ਵੀ ਜਾਨ ਲੈ ਲਵੇ ਜਿਸ ਸਰਹੱਦ ਪਾਰ ਕੀਤੀ ਹੋਵੇ? ਭਾਰਤ ਵਿਚ ਹੈਗਾ।ਇਹ ਸਭ ਸਵਾਲਾਂ ਦੇ ਜਵਾਬ 15 ਮਿੰਟ ਵਿਚ।ਅਸੀ ਇਸ ਨੂੰ ਅੰਗਰੇਜੀ ਵਿਚ ਵੀ ਪਾਉਣਾ ਚਾਹੁੰਦੇ ਹਾਂ ਇਸ ਕਰਕੇ ਆਪਣੇ ਕੰਮੈਂਟ ਜਾ ਲਾਈਕ/ਡਿਸਲਾਈਕ ਜਰੂਰ ਦੇਣਾ TOLERANCE & FANATICISM FACE TO FACE. 3 LAC PEOPLE ASSEMBLE. ON BOTH SIDES ..CHAMLIYAL India Pakistan Border Festival … location, date, participation of lacs of people and why people, mela i.e festival on both sides of border, 320 year history…
   http://youtu.be/sh8fyuHzptI
  Your message has been successfully submitted and would be delivered to recipients shortly.